Punjabi Information Sheets
ਇਹ ਜਾਣਕਾਰੀ ਸਹੀ ਅਤੇ ਤਾਜ਼ਾ ਹੈ। ਇਹ ਬੀ ਸੀ ਐਪੀਲੈਪਸੀ ਸੁਸਾਇਟੀ ਦੇ ਮੈਡੀਕਲ ਅਤੇ ਸੋਸ਼ਲ ਵਰਕ ਦੇ ਮਾਹਰਾਂ ਵਲੋਂ ਲਿਖੀ ਅਤੇ ਵਿਚਾਰੀ ਗਈ ਹੈ।
(This information is accurate and up-to-date. It is written and reviewed by medical and social work experts from the BC Epilepsy Society.)
ਗੈਰ-ਐਮਰਜੰਸੀ ਸਿਹਤ ਜਾਣਕਾਰੀ ਲਈ ਅਤੇ ਆਪਣੀ ਜ਼ਬਾਨ ਵਿਚ ਸਲਾਹ ਲਈ, ਕਿਸ ਦੋਭਾਸ਼ੀਏ ਰਾਹੀਂ ਨਰਸ, ਖੁਰਾਕ-ਮਾਹਰ ਜਾਂ ਫਾਰਮਾਸਿਸਟ ਨਾਲ ਗੱਲ ਕਰਨ ਲਈ ਹੈਲਥਲਿੰਕ ਬੀ ਸੀ ਨੂੰ 8-1-1 `ਤੇ ਫੋਨ ਕਰੋ।
(For non-emergency health information and advice in your language, call HealthLink BC at 8-1-1 to speak with a nurse, dietitian, or pharmacist with a translator.)
ਮਿਰਗੀ ਬਾਰੇ ਤੱਥ ਅਤੇ ਮਿਰਗੀ ਦੀ ਫਸਟ ਏਡ (Epilepsy Facts and Seizure First Aid)
- ਮਿਰਗੀ ਬਾਰੇ ਜਾਣਕਾਰੀ ਦੇਣ ਵਾਲੀ ਸ਼ੀਟ (Epilepsy Fact Sheet)
- ਸੀਜ਼ਰ ਦੀਆਂ ਕਿਸਮਾਂ ਅਤੇ ਫਸਟ ਏਡ (Seizure Types and First Aid)
- ਸੀਜ਼ਰ ਫਸਟ ਏਡ ਪੋਸਟਰ (Seizure First Aid Poster)
ਅਸੈੱਸਮੈਂਟ ਅਤੇ ਇਲਾਜ (Assessment and Treatment)
- ਇਲੈਕਟਰੋਇਨਸੈਫਲੋਗ੍ਰਾਫੀ – ਈ ਈ ਜੀ (Electroencephalography – EEG)
- ਮਿਰਗੀ ਦੇ ਇਲਾਜ ਲਈ ਦਵਾਈਆਂ (Anti-Epileptic Medications)
- ਮਿਰਗੀ ਦੀ ਸਰਜਰੀ (Epilepsy Surgery)
- ਮਿਰਗੀ ਵਾਲੇ ਬੱਚਿਆਂ ਲਈ ਫੰਕਸ਼ਨਲ ਐੱਮ ਆਰ ਆਈ (Functional MRI for Children with Epilepsy)
- ਵੇਗਲ ਨਰਵ ਸਟਿਮੂਲੇਸ਼ਨ (Vagal Nerve Stimulation)
- ਜਨੈਟਿਕਸ ਅਤੇ (Epilepsy and Genetics)
- ਕੀਟੋਜੈਨਿਕ (Ketogenic Diet)
- ਮਿਰਗੀ ਅਤੇ ਨਿਊਰੋਸਾਇਕੋਲੋਜੀ (Epilepsy and Neuropsychology)
ਮਿਰਗੀ ਨਾਲ ਰਹਿਣਾ (Living with Epilepsy)
- ਆਪਣੇ ਡਾਕਟਰ ਦੇ ਜਾਣ ਦਾ ਵੱਧ ਤੋਂ ਵੱਧ ਫਾਇਦਾ ਲੈਣਾ (Making the Most of Your Doctor Visit)
- ਤੁਹਾਡੀ ਇਲਾਜ ਕਰਨ ਵਾਲੀ ਟੀਮ (Your Health Care Team)
- ਸੀਜ਼ਰ ਅਤੇ ਤੁਹਾਡੀ ਸੁਰੱਖਿਆ (Seizures and Your Safety)
- ਮਿਰਗੀ ਦੇ ਸੀਜ਼ਰ ਸ਼ੁਰੂ ਕਰਨ ਵਾਲੇ ਕਾਰਨ (Triggers for Epileptic Seizures)
- ਗੱਡੀ ਚਲਾਉਣਾ ਅਤੇ ਮਿਰਗੀ (Driving and Epilepsy)
- ਮਿਰਗੀ ਅਤੇ ਯਾਦਦਾਸ਼ਤ (Epilepsy and Memory)
- ਸਟਰੈੱਸ ਨੂੰ ਕੰਟਰੋਲ ਕਰਨਾ (Stress Management)
- ਡਿਪਰੈਸ਼ਨ ਅਤੇ ਮਿਰਗੀ (Depression and Epilepsy)
- ਸੀਜ਼ਰ ਅਤੇ ਨੀਂਦ (Seizures and Sleep)
- ਮਿਰਗੀ ਵਾਲੇ ਲੋਕਾਂ ਲਈ ਖੇਡਾਂ ਅਤੇ ਮਨੋਰੰਜਨ (Sports and Recreation for People with Epilepsy)
- ਮਿਰਗੀ ਵਾਲੇ ਲੋਕਾਂ ਲਈ ਮੈਡੀਕਲ ਪਛਾਣ ਅਤੇ ਸੇਫਟੀ ਦੇ ਯੰਤਰ (Medical ID and Safety Devices)
- ਸਫਰ ਅਤੇ ਮਿਰਗੀ (Travel and Epilepsy)
- ਸ਼ਰਾਬ ਅਤੇ ਨਸ਼ਿਆਂ ਬਾਰੇ ਜਾਣਕਾਰੀ (Alcohol and Drugs)
- ਸੂਡੈਪ ਕੀ ਹੈ? (What is SUDEP?)
- ਸੀਜ਼ਰਾਂ ਦਾ ਰਿਕਾਰਡ ਰੱਖਣ ਲਈ ਫਾਰਮ (Seizure Recording Forms)
Epilepsy and School
- ਮਿਰਗੀ ਵਾਲੇ ਵਿਦਿਆਰਥੀਆਂ ਨੂੰ ਸਮਝਣਾ: ਟੀਚਰਾਂ ਲਈ ਸੁਝਾਅ (Understanding Students with Epilepsy: Tips for Teachers)
ਮਿਰਗੀ ਅਤੇ ਕੰਮ (Epilepsy & Employment)
- ਮਿਰਗੀ ਅਤੇ ਕੰਮ – ਭੇਦ ਖੋਲ੍ਹਣਾ (Epilepsy and Employment – Disclosure)
- ਮਿਰਗੀ ਅਤੇ ਕੰਮ – ਮਿਰਗੀ ਲਈ ਅਡਜਸਟਮੈਂਟ ਕਰਨਾ (Epilepsy and Employment – Accommodating Epilepsy)
ਮਾਇਕ ਸਹਾਇਤਾ (Financial Support)
- ਮੈਡੀਕਲ ਖਰਚਿਆਂ ਲਈ ਮਾਇਕ ਸਹਾਇਤਾ (Financial Help for Medical Costs)
- ਬੀ ਸੀ ਦੀ ਮੈਡੀਕਲ ਸਰਵਿਸਿਜ਼ ਪਲੈਨ (ਐੱਮ ਐੱਸ ਪੀ) (Medical Services Plan of BC – MSP)
- ਬੀ ਸੀ ਫਾਰਮਾਕੇਅਰ (BC PharmaCare)
- ਜਾਇਦਾਦ ਦੀ ਪਲੈਨਿੰਗ (Estate Planning)
ਮਿਰਗੀ ਵਾਲੇ ਬੱਚੇ ਅਤੇ ਜਵਾਨ (Children & Youth with Epilepsy)
- ਸਿੱਖਣ ਦੀਆਂ ਮੁਸ਼ਕਲਾਂ ਅਤੇ ਮਿਰਗੀ (Learning Difficulties and Epilepsy)
- ਐਬਸੈਂਸ ਐਪੀਲੈਪਸੀ (Absence Epilepsy)
- ਬੀਨਾਇਨ ਰੋਲਾਨਡਿਕ ਐਪੀਲੈਪਸੀ ਵਿਦ ਸੈਂਟਰੋਟੇਮਪੋਰਲ ਸਪਾਈਕਸ – ਬੀ ਆਰ ਈ ਸੀ (Benign Rolandic Epilepsy with Centrotemporal Spikes – BREC)
- ਮਿਰਗੀ ਬਾਰੇ ਸਿੱਧੀ ਗੱਲਬਾਤ: ਬੱਚਿਆਂ ਨੂੰ ਕੀ ਜਾਨਣ ਦੀ ਲੋੜ ਹੈ (Straight Talk on Epilepsy: What Kids Need to Know)
- ਜਵਾਨ ਕੁੜੀਆਂ ਦੇ ਮਿਰਗੀ ਬਾਰੇ ਖਾਸ ਫਿਕਰ (Special Concerns about Epilepsy for Teenage Girls)
- ਮਿਰਗੀ ਵਾਲੇ ਬੱਚਿਆਂ ਦੀ ਸੰਭਾਲ ਕਰਨਾ: ਸੰਭਾਲ ਕਰਨ ਵਾਲਿਆਂ ਲਈ (Providing Child Care for Children with Epilepsy)
- ਮਿਰਗੀ ਵਾਲੇ ਬੱਚਿਆਂ ਦੇ ਭਰਾਵਾਂ ਅਤੇ ਭੈਣਾਂ ਦੀ ਮਦਦ ਕਿਵੇਂ ਕਰਨੀ ਹੈ (How to Help Brothers and Sisters of Children with Epilepsy)
- ਜਦੋਂ ਮਾਂ ਜਾਂ ਡੈਡ ਨੂੰ ਮਿਰਗੀ ਹੁੰਦੀ ਹੈ (When Mom or Dad has Epilepsy)
ਮਿਰਗੀ ਵਾਲੀਆਂ ਔਰਤਾਂ (Women & Epilepsy)
- ਹਾਰਮੋਨ ਅਤੇ ਔਰਤਾਂ ਵਿਚ ਮਿਰਗੀ (Hormones and Epilepsy in Women)
- ਔਰਤਾਂ ਲਈ ਮਿਰਗੀ ਦੀਆਂ ਦਵਾਈਆਂ ਬਾਰੇ ਖਾਸ ਫਿਕਰ (Special Concerns About Seizure Medications for Women)
- ਮਿਰਗੀ ਅਤੇ ਗਰਭ ਰੋਕੂ ਤਰੀਕੇ (Epilepsy and Contraception)
- ਮਿਰਗੀ ਵਾਲੀ ਮਾਂ ਲਈ ਬੱਚੇ ਨੂੰ ਪਾਲਣ ਦੇ ਫਿਕਰ (Parenting Concerns for the Mother with Epilepsy)
- ਮਿਰਗੀ ਅਤੇ ਔਰਤਾਂ ਲਈ ਸੰਭੋਗ ਸੰਬੰਧ (Sexual Relationships for Women with Epilepsy)
- ਮਾਹਵਾਰੀ ਦਾ ਸਦਾ ਲਈ ਬੰਦ ਹੋਣਾ ਅਤੇ ਮਿਰਗੀ (Menopause and Epilepsy)
- ਹੱਡੀਆਂ ਦੀ ਸਿਹਤ ਅਤੇ ਮਿਰਗੀ (Bone Health)
- ਗਰਭ ਅਤੇ ਔਰਤ ਦੀ ਸਿਹਤ (Pregnancy and the Mother’s Health)
- ਗਰਭ ਅਤੇ ਵਿਕਸਿਤ ਹੋ ਰਿਹਾ ਬੱਚਾ (Pregnancy and the Developing Child)
ਮਰਦ ਅਤੇ ਮਿਰਗੀ (Men and Epilepsy)
- ਮਰਦ ਅਤੇ ਮਿਰਗੀ (Men and Epilepsy)
ਮਿਰਗੀ ਵਾਲੇ ਬਜ਼ੁਰਗਾਂ ਲਈ ਮਸਲੇ (Issues for Seniors with Epilepsy)
- ਹੱਡੀਆਂ ਦੀ ਸਿਹਤ ਅਤੇ ਮਿਰਗੀ (Seniors and Epilepsy)
ਹੋਰ ਵਿਸ਼ੇ (Additional Topics)
- ਫੋਟੋਸੈਂਸਟੀਵਿਟੀ ਅਤੇ ਸੀਜ਼ਰ (Photosensitivity and Seizures)
- ਸਭ ਕੁਝ ਪਾਰਸ਼ਲ ਸੀਜ਼ਰਾਂ ਬਾਰੇ (All About Partial Seizures)
- ਗੈਰ-ਮਿਰਗੀ ਵਾਲੇ ਸੀਜ਼ਰ (Non-Epileptic Seizures)
- ਮਿਰਗੀ ਅਤੇ ਏ ਡੀ ਐੱਚ ਡੀ (Epilepsy and ADHD)
- ਸਵੈ-ਹਿਮਾਇਤ ਲਈ ਜ਼ਰੂਰੀ ਹੁਨਰ (Essential Skills in Self-Advocacy)